Ravinder Grewal | Bhagat Singh | Full HD Brand New Punjabi Song 2014

2014-03-18 1

follow us for get more updates:- https://www.facebook.com/amaraudio

Amazon : http://amzn.to/1fqU4fg

ਰੋ-ਰੋ ਆਖੇ ਧਰਤ ਦੁਆਬੇ, ਮਾਲਵੇ, ਮਾਝੇ ਦੀ
ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਭੇ ਦੀ........੨

ਬੇ-ਰੋਜ਼ਗਾਰੀ ਦੀ ਅੱਗ ਵਿੱਚ ਜਵਾਨੀ ਸੱੜ ਚੱਲੀ
ਵੇਚ ਜ਼ਮੀਨਾ ਰੋਟੀ ਲੱਭਣ ਜਹਾਜੇ ਚੱੜ ਚੱਲੀ........੨
ਨੌਕਰੀਆਂ ਨਾ ਮਿਲਣ ਕੀ ਹਾਲਤ ਹੋਈ ਪੰਜਾਬੇ ਦੀ
ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਭੇ ਦੀ........੨

ਦਿਨੋ ਦਿਨ ਅਮੀਰ ਦੱਬੀ ਜਾਣ ਗਰੀਬਾਂ ਨੂੰ,
ਇਹ ਨਹੀ ਸੀ ਮੰਨਜ਼ੂਰ ਓਏ ਸਾਡੇ ਅਮਰ ਸ਼ਹੀਦਾਂ ਨੂੰ......੨
ਹੱਟ ਘੇਰ ਲਈ ਬਾਬਰ ਨੇ ਫੇਰ ਨਾਨਕ ਬਾਬੇ ਦੀ
ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਭੇ ਦੀ........੨

ਮੰਗਲਾ ਜਿਹੜਾ ਕਰਦਾ ਏ ਵਿਸ਼ਵਾਸ ਭਗਤ ਸਿੰਘ ਦਾ
ਹਰ ਉਸ ਗੱਬਰੂ ਦੇ ਦਿਲ ਅੰਦਰ ਵਾਸ ਭਗਤ ਸਿੰਘ ਦਾ.....੨
ਜਿਆਦਾ ਦੇਰ ਨਾ ਚੱਲੂ ਸ਼ਿਆਸਤ ਜ਼ੁਲਮ ਤੇ ਦਾਬੇ ਦੀ
ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਭੇ ਦੀ........੨

ਹੁਣ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਭੇ ਦੀ........੨

Track - Bhagat Singh
Singer & Composer- Ravinder Grewal https://www.facebook.com/RavinderGrewalOfficial
Album - Singh Shaheed
Lyrics - Mangal Hathur
Music - Sunny Singh
Video - Jatinder Mauhar
Producer - Pinky Dhaliwal
Label - Amar Audio



CALLER TUNE
____________

☞AIRTEL Subscribers Direct Dial (5432114061914)

☞VODAFONE Subscribers Direct Dial (5375014122)

☞IDEA Subscribers Dial (567895014122)

☞TATA DOCOMO Subscribers Send Message SET(Code) to 543211
Code : 5014122

☞BSNL (N/W) Subscribers Send Message BT(Code) to 56700
Code : 2208235